Skip to content
Y
yTube.SITE v7.6.5
media / worlds / tools / internet oddities
YouTube / video information

Jatti Jeone Morh Wargi 8K Video Song | Sidhu Moose Wala feat. Sonam Bajwa | Movie Ardab Mutiyaran

Video information, playback and saved actions.

Jatti Jeone Morh Wargi 8K Video Song | Sidhu Moose Wala feat. Sonam Bajwa | Movie Ardab Mutiyaran

Description: Song : Jatti Jeone Morh Wargi
Singer & Lyrics : Sidhu Moose Wala
Featuring : Sonam Bajwa
A film by Agam Mann
Co Director Azeem Mann
Music- The Kidd
DOP - Mintu Plaha
Steadicam - Rahul and Amaninder Singh
VFX - Prabhjot Mann
Choreographer - John
Jimmy Jib - Munish
Production - Jogi
AD - Gagan Ubhi
Art Director - Karma
Online Promotion: Pixilar Studios
https://instagram.com/pixilar_studios

Movie Credits :

Movie : Ardab Mutiyaran
Directed By : Manav Shah
Produced By : Gunbir Singh Sidhu and Manmord Sidhu
In association with Towchain Motion Pictures
Starring : Sonam Bajwa, Ninja, Ajay Sarkaria, Mehreen Pirzada, BN Sharma, Upasana Singh, Sudesh Lehri, Rajeev Mehra, Navneet Nishan, Inderpal Singh, Chesta Bhagat, Myra Singh
Associate Director : Sameer Pannu
Creative Producer : Dheeraj Rattan
Story & Screenplay : Dheeraj Rattan
Dialogues : Rakesh Dhawan
Choreographer : Ritchie Burton
Editor : Bharat S Raawat
Singers : Ninja, Sidhu Moose Wala, Singga, Baani Sandhu, Gur Sidhu, Gurshabad, Gurlez Akhtar, Harpi Gill, Manpreet
Lyrics : Sidhu Moose Wala, Harmanjeet, Gur Sidhu, Sukh Sohal, Vicky Gill, Satta Vairowalia
Visual Promotion : Hashtag Studios
Costume Designer : Chetna Seth
HOD Production : Vikram Kohli
Poster Design : Thirsty Fish

Lyrics in Hindi

Aah! Sidhu Moose Wala!
Ae Yo... The Kidd!

O dhee sardaara di ae jurt vi poori ae
Madak vi poori ae te badak vi poori ae
(O dhee sardaara di ae jurt vi poori ae
Madak vi poori ae te badak vi poori ae)

O dhee sardaara di ae jurt vi poori ae
Madak vi poori ae te badak vi poori ae
Mere kolon paa paa lagnde aa nivia
Jung de maidaana vich jo ne bukde

O jatti jeone morhni bandook wargi
Dekh dekh chobaraan de saah sukde
Jatti jeone morh di bandook wargi
Dekh dekh chobaraann de saah sukde

Just listen!
I don't wanna lie
I don't wanna lie yeah...

Ow aashiqi ni kiti raah jandea de naal
Khandeya na khedi ni prandeya de naal
(Aashiqi ni kiti raah jandea de naal
Khandeya na khedi ni prandeya de naal)

Ho aashiqi ni kiti raah jandea de naal
Khandeya na khedi ni prandeya de naal
Maai baago jehi aa taseer mundeya
Pariya je pende he bhulekhe mukde

O jatti jeone morh di bandook wargi
Dekh dekh chobaraan de saah sukde
Jatti jeone morh di bandook wargi
Dekh dekh chobaraan de saah sukde

O jhanjhra de kiti ni kadakeya gun de
Dhee nai maapea mainu putt mannde
(O jhanjhra de kiti ni kadakeya gun de
Dhee nai maapea mainu putt mannde)

O jhanjhra de kiti ni kadakeya gun de
Dhee nai maapea mainu putt mande
Kede vele ghare ajhe nooh banke
Rabb kolo rehnde lok sukha sukhe

O jatti jeone morh di bandook wargi
Dekh dekh chobaraan de saah sukhde
Jatti jeone morh di bandook wargi
Dekh dekh chobaraan de saah sukhde

Dil'ch ni romantic ni khaab paale ve
Sunndi ae gaane jatti Moose Wale de
(Dil'ch ni romantic ni khaab paale ve
Sunndi ae gaane jatti Moose Wale de)

Dil'ch ni romantic ni khaab paale ve
Sunndi ae gaane Sidhu Moose Wale de
Likhe hoye bol oss kabbe jatt de
Anti'aa de zakhma de noon bukde

O jatti jeone morh di bandook wargi
Dekh dekh chobaraan de saah sukhde
Jatti jeone morh di bandook wargi
Dekh dekh chobaraan de saah sukhde


Lyrics in Punjabi

Uh! Sidhu Moose Wala!
(Ae yo, The Kidd)
ਉਹ, ਧੀ ਸਰਦਾਰਾਂ ਦੀਆਂ ਜੁਰਅਤ ਵੀ ਪੂਰੀ ਐ
ਮੜਕ ਵੀ ਪੂਰੀ ਐ 'ਤੇ ਬੜ੍ਹਕ ਵੀ ਪੂਰੀ ਐ
(ਉਹ, ਧੀ ਸਰਦਾਰਾਂ ਦੀਆਂ ਜੁਰਅਤ ਵੀ ਪੂਰੀ ਐ)
(ਮੜਕ ਵੀ ਪੂਰੀ ਐ 'ਤੇ ਬੜ੍ਹਕ ਵੀ ਪੂਰੀ ਐ)
ਉਹ, ਧੀ ਸਰਦਾਰਾਂ ਦੀਆਂ ਜੁਰਅਤ ਵੀ ਪੂਰੀ ਐ
ਮੜਕ ਵੀ ਪੂਰੀ ਐ 'ਤੇ ਬੜ੍ਹਕ ਵੀ ਪੂਰੀ ਐ
ਮੇਰੇ ਕੋਲ਼ੋਂ ਪਾ-ਪਾ ਲੰਘਦਿਆਂ ਨੀਵੀਆਂ
ਜੰਗ ਦੇ ਮਦਾਨਾਂ ਵਿੱਚ ਜੋ ਨੇ ਬੁੱਕਦੇ
ਉਹ, ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ
ਦੇਖ-ਦੇਖ ਚੋਬਰਾਂ ਦੇ ਸਾਹ ਸੁੱਕਦੇ
ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ
ਦੇਖ-ਦੇਖ ਚੋਬਰਾਂ ਦੇ ਸਾਹ ਸੁੱਕਦੇ
Just listen (Whoo!)
I don't wanna lie
I don't wanna lie, yeah
I keep it on side
Keep it on side, yeah
I don't wanna lie
I don't wanna lie, yeah, yeah
Yeah
ਉਹ, ਆਸ਼ਿਕੀ ਨਹੀਂ ਕੀਤੀ ਰਾਹ ਜਾਂਦਿਆਂ ਦੇ ਨਾਲ਼
ਖੰਡਿਆ ਨਾ' ਖੇਡੀ ਨੀ ਪਰਾਂਦਿਆਂ ਦੇ ਨਾਲ਼
(ਨਾਲ਼, ਆਸ਼ਿਕੀ ਨਹੀਂ ਕੀਤੀ ਰਾਹ ਜਾਂਦਿਆਂ ਦੇ ਨਾਲ਼)
(ਖੰਡਿਆ ਨਾ' ਖੇਡੀ ਨੀ ਪਰਾਂਦਿਆਂ ਦੇ ਨਾਲ਼)
ਹੋ, ਆਸ਼ਿਕੀ ਨਹੀਂ ਕੀਤੀ ਰਾਹ ਜਾਂਦਿਆਂ ਦੇ ਨਾਲ਼
ਖੰਡਿਆ ਨਾ' ਖੇਡੀ ਨੀ ਪਰਾਂਦਿਆਂ ਦੇ ਨਾਲ਼
ਮੇਰੇ ਕੋਲ਼ੋਂ ਪਾ-ਪਾ ਲੰਘਦਿਆਂ ਨੀਵੀਆਂ
ਜੰਗ ਦੇ ਮਦਾਨਾਂ ਵਿੱਚ ਜੋ ਨੇ ਬੁੱਕਦੇ
ਉਹ, ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ
ਦੇਖ-ਦੇਖ ਚੋਬਰਾਂ ਦੇ ਸਾਹ ਸੁੱਕਦੇ
ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ
ਦੇਖ-ਦੇਖ ਚੋਬਰਾਂ ਦੇ ਸਾਹ ਸੁੱਕਦੇ
ਉਹ, ਝਾਂਜਰਾਂ ਦੇ ਕੀਤੇ ਨਹੀਂ, ਖੜਾਕੇ gun ਦੇ
ਧੀ ਨਈਓਂ, ਮਾਪੇ ਮੈਨੂੰ ਪੁੱਤ ਮੰਨਦੇ
(ਉਹ, ਝਾਂਜਰਾਂ ਦੇ ਕੀਤੇ ਨਹੀਂ, ਖੜਾਕੇ gun ਦੇ)
(ਧੀ ਨਈਓਂ, ਮਾਪੇ ਮੈਨੂੰ ਪੁੱਤ ਮੰਨਦੇ)
ਉਹ, ਝਾਂਜਰਾਂ ਦੇ ਕੀਤੇ ਨਹੀਂ, ਖੜਾਕੇ gun ਦੇ
ਧੀ ਨਈਓਂ, ਮਾਪੇ ਮੈਨੂੰ ਪੁੱਤ ਮੰਨਦੇ
ਕਿਹੜੇ ਵੇਲ਼ੇ ਘਰੇ ਆ ਜਾਏ ਨੂੰਹ ਬਣਕੇ
ਰੱਬ ਕੋਲ਼ੋਂ ਰਹਿੰਦੇ ਲੋਕ ਸੁੱਖਾਂ ਸੁੱਖਦੇ
ਉਹ, ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ
ਦੇਖ-ਦੇਖ ਚੋਬਰਾਂ ਦੇ ਸਾਹ ਸੁੱਕਦੇ
ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ
ਦੇਖ-ਦੇਖ ਚੋਬਰਾਂ ਦੇ ਸਾਹ ਸੁੱਕਦੇ
ਦਿਲ 'ਚ romantic ਨਹੀਂ ਖ਼ਾਬ ਪਾਲ਼ੇ ਵੇ
ਸੁਣਦੀ ਆਂ ਗਾਣੇ, ਜੱਟੀ, Moose ਆਲ਼ੇ ਦੇ
(ਦਿਲ 'ਚ romantic ਨਹੀਂ ਖ਼ਾਬ ਪਾਲ਼ੇ ਵੇ)
(ਸੁਣਦੀ ਆਂ ਗਾਣੇ, ਜੱਟੀ, Moose ਆਲ਼ੇ ਦੇ)
ਦਿਲ 'ਚ romantic ਨਹੀਂ ਖ਼ਾਬ ਪਾਲ਼ੇ ਵੇ
ਸੁਣਦੀ ਆਂ ਗਾਣੇ, ਜੱਟੀ, Moose ਆਲ਼ੇ ਦੇ
ਲਿਖੇ ਹੋਏ ਬੋਲ, ਉਸ ਕੱਬੇ ਜੱਟ ਦੇ
Anti'an ਦੇ ਜਖ਼ਮਾਂ 'ਤੇ ਨੂਣ ਭੁੱਕਦੇ
ਉਹ, ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ
ਦੇਖ-ਦੇਖ ਚੋਬਰਾਂ ਦੇ ਸਾਹ ਸੁੱਕਦੇ
ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ
ਦੇਖ-ਦੇਖ ਚੋਬਰਾਂ ਦੇ ਸਾਹ ਸੁੱਕਦੇ
ਉਹ, ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ Close description
      
Videos related to "Jatti Jeone Morh Wargi 8K Video Song | Sidhu Moose Wala feat. Sonam Bajwa | Movie Ardab Mutiyaran"